ਪਟਿਆਲਾ 19 ਮਈ : ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੂੰ ਵਿਭਾਗ ਦੇ ਅਧਿਕਾਰੀਆਂ ਕੋਚਾਂ ਤੇ ਦਫਤਰੀ ਅਮਲੇ ਵੱਲੋਂ ਸਨਮਾਨ ਭਰੀ ਵਿਦਾਇਗੀ ਦਿੱਤੀ ਗਈ। ਜਿਸ ਦੌਰਾਨ ਨਵ ਨਿਯੁਕਤ ਡਾਇਰੈਕਟਰ ਡਾ. ਗੁਰਦੀਪ ਕੌਰ, ਕੈਂਪਸ ਇੰਚਾਰਜ਼ ਡਾ. ਦਲਬੀਰ ਸਿੰਘ ਕਾਲਾ ਅਫਗਾਨਾ, ਡਾ. ਜਸਬੀਰ ਸਿੰਘ, ਕੋਚ ਦਲ ਸਿੰਘ ਬਰਾੜ ਤੇ ਪ੍ਰਿੰਸਇੰਦਰ ਘੁੰਮਣ ਨੇ ਡਾ. ਰਾਜ ਕੁਮਾਰ ਸ਼ਰਮਾ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਡਾ. ਰਾਜ ਕੁਮਾਰ ਸ਼ਰਮਾ ਨੇ ਵਿਭਾਗ ਦੇ ਅਧਿਕਾਰੀਆਂ ਕੋਚਾਂ ਤੇ ਮੁਲਾਜ਼ਮਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਸ਼ਰਮਾ ਅਤੇ ਉਹਨਾਂ ਦੇ ਪਰਿਵਾਰ ਨੂੰ ਸਨਮਾਨ ਚਿੰਨ ਦੇ ਕੇ ਨਿਵਾਜ਼ਿਆ ਗਿਆ। ਸਮੂਹ ਸਟਾਫ਼ ਵੱਲੋਂ ਡਾ. ਰਾਜ ਕੁਮਾਰ ਸ਼ਰਮਾ ਦੇ ਇਲੀਟ ਯੂਨੀਵਰਸਿਟੀ ਸਪੋਰਟਸ ਅਲਾਇੰਸ ਆਫ਼ ਇੰਡੀਆ ਦੇ ਪ੍ਰਧਾਨ ਬਣਨ ਤੇ ਉਹਨਾਂ ਨੂੰ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਤੇ vkfJo?eNo vkH r[odhg e"o, ;jkfJe fBod/Pek Pqhwsh wfjzdogkb e"o, Pqhwsh Bhbw Powk, doPgqhs, jof;woB, ;hBhno e’u vkH I;pho f;zx, vkH dbpho f;zx, fwZsogkb f;zx f;ZX{, ;H db f;zx, joGiB f;zx ;zX{, noi[Bk n?tkovh gowihs Powk, I;tzs f;zx, Xofwzdogkb f;zx, fgqz;fJzdo x[zwD, ;[fozdo f;zx ozXktk, ;ziht Powk, w[e/P u"Xoh, whBkePh, r[ogqhs e"o, ouBk, o/B{z pkbk, ftGkr dk d|soh nwbk ;H wBihs f;zx fBrokB, g{oB f;zx Gzr{, Xowoki, no[fgzdo pkitk, wzrs okw, eBZJhnk gqPkd, ;[yftzdo f;zx, okiBdhg f;zx, PKsh d/th, ;[Bhb e[wko, ;[fBzdo f;zx s/ i?gkb f;zx B/ fBZxh ftdkfJrh fdZsh.