ਇਹ ਨਿੱਤ ਵਧਦੀ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਸੋਚੋ ਭਲਾ ਇਸ ਦਾ ਕੀ ਆਧਾਰ ਹੈ ?
ਕੀ ਹੈ ਇਹ ਸੱਚੀ ਖਬਰਜਾਂ ਮੀਡੀਆ ਦਾ ਹੀ ਝੂਠਾ ਪ੍ਰਚਾਰ ਹੈ ।
ਮਾਰਦਾ ਹੈ ਦਮਗਜੇ ਇਸ ਤੇ ਕਾਬੂ ਪਾਉਣ ਦੇ ਇਸ ਵਾਇਰਸ ਦਾ ਜਨਮਦਾਤਾ ਗੱਦਾਰ ਹੈ ।
ਖਾ ਗਈ ਇਹ ਮਹਾਂਮਾਰੀ ਹਜਾਰਾਂ ਜਾਨਾਂਗ੍ਰਿਫਤ ਵਿਚ ਇਸ ਦੀ ਹੁਣ ਸਾਰਾ ਸੰਸਾਰ ਹੈ ।
ਸਹੇੜੀ ਹੈ ਕਹਿੰਦੇ ਨੇ ਜਾਨਵਰ ਖਾ ਕੇਹੁਣ ਮਾਨਵਤਾ ਬਣੀ ਇਸ ਦਾ ਆਹਾਰ ਹੈ ।
ਹਵਾਵਾਂ ਨਾਲ ਗੱਲਾਂ ਕਰਦੇ ਸੀ ਜੋ ਬੰਦੇਕਮਰਿਆਂ ਵਿਚ ਕੈਦ ਸਭ ਦਾ ਪਰਿਵਾਰ ਹੈ ।
ਲਹਿ ਗਏ ਮੁਟਿਆਰਾਂ ਦੇ ਵੀ ਗਹਿਣੇਮਾਸਕ ਹੀ ਬਣਿਆ ਸਾਰਿਆਂ ਦਾ ਸ਼ਿੰਗਾਰ ਹੈ ।
ਵੰਡਦੇ ਫਿਰਦੇ ਨੇ ਸੜਕਾਂ ਤੇ ਰੋਟੀ ਸਿਪਾਹੀਡਾਕਟਰਾਂ ਨੁੰ ਭੁਲਿਆ ਅਪਣਾ ਘਰ ਵਾਰ ਹੈ ।
ਭੁੱਲ ਕੇ ਫਿਕਰ ਸਾਰੇ ਦੇਸ਼ ਵਾਸੀਆਂ ਦੀਨਿਕਲ ਪਏ ਘਰੋਂ ਕਿ ਬੰਦ ਸਾਡਾ ਵਪਾਰ ਹੈ ।
ਬੰਨ ਲਵੋ ਹੱਥ ਜਾਂ ਦੇ ਦਿਓ ਜੋ ਮਰਜੀਪਰ ਗੱਲਾਂ ਨਾਲ ਨਹੀਂ ਮੰਨਦਾ ਜੋ ਜੁੱਤੀਆਂ ਦਾ ਯਾਰ ਹੈ ।