ਪੰਡਿਤਰਾਉ ਧਰੇਨਵਰ : ਜੁਗੋ – ਜੁਗੋ ਅਟਲ ਅਖਰ ਦੇ ਮਾਲਿਕ ਸ੍ਰੀ ਗੁਰੂ ਗੰ੍ਰਥ ਸਾਹਬ ਜੀ ਨੂੰ ਹੀ ਗੁਰੂ ਮਨਣ ਦਾ ਹੁਕੂਮ ਦੇਣ ਵਾਲੇ ਸ੍ਰੀ ਗੋਵਿੰਦ ਸਿੰਘ ਜੀ ਦਾ ਆਦੇਸ ਨ ਸਿਰਫ ਇਕ ਸਮੁਦਾਈ ਉਤੇ ਲਾਗੂ ਹੁੰਦੀ ਹੈ ਬਲਕਿ ਇਕੋ ਇਕ ਪਰਮਾਤਮਾ ਤੇ ਵਿਸ਼ਵਾਸ਼ ਹਖਣੇ ਵਾਲੇ ਹਰ ਇਕ ਇੰਨਸਾਨ ਤੇ ਲਾਗੁ ਹੋ ਜਾਂਦੀ ਹੈ ਕਿਉਕ੍ਰੀ ਸ੍ਰੀ ਗੁਰੂ ਗੰ੍ਰਥ ਸਾਹਬ ਜੀ ਸਰਬ ਸਾਂਝਾ ਸੰਦੇਸ਼ ਦੇਣ ਵਾਲੀ ਸਰਵਕਾਲੀਕ ਸਚਾਈ ਦੀ ਪ੍ਰਤਿਰੁਪ ਹੈ | ਗਿਆਨ ਦੀ ਸਾਗਰ, ਰੁਹਾਨਿਅਤ ਦੀ ਮੰਜਿਲ ਸ੍ਰੀ ਗੁਰੂ ਗੰ੍ਰਥ ਸਾਹਬ ਜੀ, ਹਰੇਕ ਵਰਗ ਦਾ ਵਿਚਾਰਧਾਰਾ ਹੈ | ਮਾਨਵ ਨਿਰਮਿਤ ਅਲਗ- ਅਲਗ ਧਰਮ ਦੀ ਸੰਤਾ ਦੀ ਵਾਣੀ ਮਿਲਾਕਰ ‘ਇਕ ਪਰਮਾਤਮਾ’ ਦੀ ਧੁੰਨ ਈਸੀ ਪਵਿਤਰ ਗ੍ਰੰਥ ਤੋਂ ਨਿਕਲਦੀ ਹੈ | ‘ਕਬੀਰ-ਫਰੀਦ’ ਤੋ ਲੇ ਕੇ ‘ਬਾਬਾ ਨਾਨਕ’ ਤਕ ਅਤੇ ‘ਭਾਈ ਤਿਰਲੋਚਨ’ ਤੋ ਲੇਕਰ ‘ਸੰਤ ਰਵਿਦਾਸ’ ਤਕ ਦੀ ਵਾਣੀਆਂ ਤੋਂ ਭਰਪੁਰ ਇਸ ਪਵਿਤਰ ਗ੍ਰੰਥ ਈਨੀ ਜਿਤੀ ਜਾਗਤ ਭਗਵਾਨ ਹੈ ਕਿ ਸੰਤ ਨਾਮਦੇਵ ਨੂੰ ਦੀਖੀ ਉਸ ਇਸਵਰ ਸਾਨੂੰ ਵੀ ਇਸ ਪਵਿਤਰ ਗ੍ਰੰਥ ਵਿੱਚ ਦਿਖਾਈ ਦਿੰਦੇ ਹਨ |
ਪਰ ਹਮ Jੈਸੇ ਅਪਰਾਧੀ ਹੈ ਕਿ ‘ਪਵਿਤਰ ਬਾਈਬਲ’ ਦਾ ਪਵਿਤਰਤਾ ਨੂੰ ਨਹੀਂ ਪਹਿਚਾਣਦੇ ਹੋਏ ‘ਸਿਰਫ ਸੰਡੇ’ ਨੂੰ ਬਾਈਬਲ ਬਾਹ ਵਿੱਚ ਫੜਕੇ ‘ਚਰਚ’ ਪਹੁੰਚ ਜਾਂਦੇ ਹਨ| ਹਮ Jੈਸੇ ਅਪਰਾਧੀ ਹੈ ਕਿ ਪਵਿਤਰ ‘ਕੁਰਾਣ ਸ਼ਰੀਫ’ ਨੂੰ ਸਮਝਣ ਦੀ ਕੋਸਿਸ ਵੀ ਨਹੀਂ ਕਰਦੇ | ‘ਜਿਹਾਦ’ ਦਾ ਅਰਥ ਨ ਸਮਝਣ ਵਾਲੇ ਅਸੀ ਪੁਰੇ ਸਮਾਜ ਵਿੱਚ ਅਨਰਥ ਕਰਕੇ ਬੈਠੇ ਹਨ | ਹਮ ਤੋ Jੈਸੇ ਅਪਰਾਧੀ ਹੈ ਕਿ ਪਵਿਤਰ ‘ਭਗਵਦਗੀਤਾ’ ਤਾਂ ਬਹੁਤ ਦੂਰ, ‘ਗਾਈਤਰੀ ਮੰਤਰ’ ਦਾ ਅਰਥ ਵੀ ਚੰਗੀ ਤਰਾਂ ਨੰਹੀ ਜਾਣਦੇ | ਹਮ Jੈਸੇ ਅਪਰਾਧੀ ਹੈ ਕਿ ਸਾਡੀ ‘ਟਿੱਡ’ ਭਰਣ ਲਈ ‘ਪ੍ਰਾਣੀ ਪੰਛੀਆਂ’ ਨੂੰ ਵੀ ਧਰਮ ਦੇ ਨਾਲ ਜੋੜ ਕੇ ਕਾਟ-ਕਾਟ ਕਰ ‘ਖਾੰਦੇ ਹਨ | ‘ਮੇਰੀ ਗਾJ’ੇ, ‘ਮੇਰੀ ਸੁਅਰ’ ਕਹਕੇ ਕਹਿਣ ਵਾਲੇ ਅਸੀ ਕਪਟਪਣਤਾ ਬਹੁਤ ਕਿਤੀ ਹੋਈ ਹੈ ਪਰ ਸਬ ਤੋ ਵੜਾ ਕਪਟਪਣ ਤੋ ਇਹ ਹੈ ਕਿ ਉਸ ‘ਗਾਏ ਅਤੇ ਸੁਅਰ’ ਦੇ ਵਿੱਚ ਵੀ ਭਗਵਾਨ ਦਿਤਾ ਹੋਈਆ ‘ਪ੍ਰਾਣ’ ਨੂੰ ਅਸੀ ਨਹੀਂ ਪਹਿਚਾਣ ਸਕੇ |
ਗੋਵਿੰਦਾ, ਹਮ Jੈਸੇ ਅਪਰਾਧੀ ਹੈ ਕਿ ਸਚ ਬੋਲਣ ਵਾਲੇ ਨੂੰ ਗੋਲੀ ਮਾਰਕਰ ਹਤਈਆ ਕਰ ਦਿੰਦੇ ਹਨ ਅਤੇ ਝੁਠ ਬੋਲਣ ਵਾਲੇ ਦੇ ਹਥ ਵਿੱਚ ‘ਸੱਤਾ ਸੌਪ’ ਦਿੰਦੇ ਹਨ | ਲੱਲ ਦੈਦ, ਅੱਕਾ ਮਹਾਦੇਵੀ, ਮੀਰਾਵਾਈ, ਮਾਤਾ ਖਿਵੀ ਵਰਗੇ ਮਾਤਾਵਾਂ ਨੂੰ ਸਤਕਾਰ ਨ ਕਰਣ ਬਾਲੇ ਅਸੀ Jੈਸੇ ਅਪਰਾਧੀ ਹੈ ਕਿ ਦਿਨ ਦਹਾੜੇ ਹੀ ‘ਕੁੜਿਆ’ ਉਤੇ ਬਲਤਕਾਰ ਕੇਰਦੇ ਹਨ | ਹਮ Jੈਸੇ ਅਪਰਾਧੀ ਹੈ ਕਿ ‘ਅਮਿੰ੍ਰਤ ਵੇਲੇ’ ਸ੍ਰੀ ਜਪੁਜੀ ਸਾਹਿਬ ਜਾਪਕੇ, ਸਾਮ ਹੁੰਦੇ ਹੀ ਉਸੀ ਮੁਖ ਵਿੱਚ ਦਾਰੁ ਪਾ ਲੈਂਦੇ ਹਾਂ |
ਇਨ ਸਾਰੇ ਅਪਰਾਧਾ ਤੋਂ ਮੁਕਤੀ, ਮਾਨਵ ਨਿਰਮਿਤ ਕਾਨੂੰਨ ਤੋਂ ਕਦੇ ਵੀ ਨਹੀਂ ਹੋ ਸਕਦੀ | ਮੁਕਤੀ ਪਾਣ ਲਈ ਜੀਵਿਤ ਗੁਰੂ ਜੁਗੋ ਜੁਗ ਅਟਲ ਸ੍ਰੀ ਗੁਰੂ ਗੰ੍ਰਥ ਸਾਹਬ ਦੇ ਚਰਣਾ ਵਿੱਚ ਹਰ ਇਕ ਨੂੰ ਡਿਗੱਣਾ ਪੈਣਾ | ਜੇਕਰ ਇੰਨਸਾਨ ਪਵਿਤਰ ਪੁਰਾਣ ਸਰੀਫ, ਬਾਈਬਲ, ਭਗਵਦਗੀਤਾ ਦੇ ਚਰਣਾ ਵਿੱਚ ਆ ਜਾਵੇ ਤ ਨਾਂ ਸਿਰਫ ਉਸ ਮਨੂੰਖ ਦਾ ਜੀਵਨ ਮੁਕਤੀ ਹੋਵੇਗੀ ਬਲਕੀ ਉਸ ਮਨੂੰਖ ਦੀ ਆਉਣ ਵਾਲੀ ਸੋਂ ਪੀੜੀ ਵੀ ਮੁਕਤੀ ਹਾਸਿਲ ਕਰੇਗੀ |