By-Amandeep Singh Gill,12 August :A program was orgnised at Gurudwara Sachadhan Shaib Phase-3B2, by Kalgidhar Sewak Jatha (Regd.) dedicated to Gurtagadi fiesta.Mr. Jatinder Pal Singh articulated that after the Hymn Singing (Kirtan) was followed through by Hajuri Ragi after the Path of Rehrass Shaib. He also added that drawing card of this program was Bhai Gurpreet Singh Ji (Bombay Wale), who enchanted & agglutinate sangat with his dulcet voice.
He also takes in a "SIMRAN SADHNA" program everyday at Gurudwara Kalgidhar Singh Sabha, Phase-4 Mohali, from 4:00 am to 6:00 am, which will last till 17th of this month. President of Gurudwara Shaib, General secretary and members of Kalgidhar Sewak Jatha and the Vice President (Jasraj Singh), Sarabjeet Singh, Gurpreet Singh played a important role in organising this function. Guru Ka Langar was constantly distributed at this function.
ਸ੍ਰੀ ਮਾਨ ਜੀ,
ਦਾਸ ਸਵਰਨ ਸਿੰਘ ਕੰਬੋਜ, ਚੰਡੀਗੜ੍ਹ ਦੇ ਸਿੱਖੀਆਂ ਵਿਭਾਗ ਵਿੱਚ ਇੰਸਟਰੈਕਟਰ ਦੀ ਸੇਵਾਂ ਨਿਬਾਹ ਰਿਹਾ ਹੈ ਅਤੇ ਆਪਣੇ ਨਾਲ ਦੇ ਸਾਥੀਆ ਨਾਲ ਮਿਲ ਕੇ ਨੌਕਰੀ ਵਿੱਚ ਤਰਕੀ ਲੈਣ ਲਈ ਚੰਡੀਗੜ੍ਹ ਦੇ ਸਿੱਖੀਆਂ ਵਿਭਾਗ ਨਾਲ ਲੜਾਈ ਲੜ ਰਿਹਾ ਹੈ । ਪ੍ਰੰਤੂ 24-09-2012 ਵਿੱਚ ਸਵੇਰੇ 11.10 ਵਜੇ ਡਿਪਟੀ ਡਰੈਕਟਰ ਸਰਦਾਰ ਚੰਚਲ ਸਿੰਘ ਜੀ ਆਪਣੇ ਇੱਕ ਸਾਥੀ ਨਾਲ ਮੇਰੇ ਸਕੂਲ ( ਜਿੱਥੇ ਦਾਸ ਨੌਕਰੀ ਦੀ ਸੇਵਾਂ ਕਰ ਰਿਹਾ ਹੈ ) ਵਿੱਚ ਆਇਆ ਅਤੇ ਮੈਨੂੰ ਦਫਤਰ ਵਿੱਚ ਬੁਲਾਈਆ , ਫਿਰ ਦਫਤਰ ਵਿੱਚੋ ਸਭ ਨੂੰ ਬਾਹਰ ਭੇਜ ਦਿੱਤਾ ਅਤੇ ਮੈਨੂੰ ਬੇਇੱਜ਼ਤ ਕਰਨਾ ਸ਼ੁਰੂ ਕਰ ਦੀੱਤਾ । ਇਸ ਦਾ ਮੈਨੂੰ ਕੋਈ ਗੂੱਸਾ ਨਹੀ , ਪਰ ਜਦੋ ਧੰਨ-ਧੰਨ ਸ੍ਰੀ ਗੁਰੂ ਗੋਬੀੰਦ ਸਾਹਿਬ ਜੀ ਮਾਹਾਰਾਜ ਲਈ ਅਪਮਾਨ-ਜਨਕ ਭਾਸ਼ਾ ਦਾ ਇਸਤਮਾਲ ਕੀਤਾ ਤਾ ਇੱਕ ਵਾਰੀ ਤੇ ਮੇਰੇ ਅੰਦਰ ਅੱਗ ਲੱਗ ਗਈ, ਪਰ ਦਾਸ ਨੇ ਆਪਣੇ ਤੇ ਕਾਬੂ ਰੱਖਿਆਂ । ਕਿਉਕੀ ਦਾਸ ਆਪਣੇ ਘਰ ਵਿੱਚ ਇਕਲਾ ਹੀ ਕਮਾਉਣ ਵਾਲਾ ਹੈ ਅਤੇ ਦਾਸ ਕੋਲ ਦੋ ਬੇਟੀਆਂ ਅਤੇ ਬਜ਼ੁਰਗ ਮਾਤਾ-ਪਿਤਾ ਰਹਿੰਦੇ ਹਨ । ਪਰ ਹੁਣ ਮੇਰੇ ਕੋਲੋ ਬਰਦਾਸ਼ਤ ਨਹੀ ਹੋ ਰਿਹਾ । ਜਦੋ ਮੈਂ ਖਬਰਾਂ ਵਿੱਚ ਦੇਖਿੱਆ ਕੇ ਇੱਕ ਫਿਲਮ ਵਿੱਚ ਸ੍ਰੀ ਮੂਹਮਦ ਸਾਹਿਬ ਲਈ ਅਪਮਾਨ-ਜਨਕ ਭਾਸ਼ਾ ਦਾ ਇਸਤਮਾਲ ਹੋਇਆਂ ਤਾਂ ਮੁਸਲਮਾਨ ਭਰਾਵਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਉਸ ਫਿਲਮ ਦਾ ਵਿਰੋਧ ਕੀਤਾ , ਕੀ ਮੈਂ ਆਪਣੇ ਗੁਰੂ ਸਾਹਿਬ ਜੀ ਲਈ ਬੋਲੇ ਅਪਮਾਨ-ਜਨਕ ਸ਼ਬਦਾ ਦਾ ਵਿਰੋਧ ਨਹੀ ਕਰ ਸਕਦਾ । ਕਿਉਕੀ ਆਪ ਗੁਰੂ ਘਰ ਦੇ ਥਾਪੇ ਹੋਏ ਰਾਜੇ ਹੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਇਹ ਗੁਹਾਰ ਲਾ ਰਿਹਾਂ ਹਾਂ ਕੇ ਡਿਪਟੀ ਡਰੈਕਟਰ ਸਰਦਾਰ ਚੰਚਲ ਸਿੰਘ ਜੀ ਨੂੰ ਆਪਣੀ ਅਦਾਲਤ ਵਿੱਚ ਸ਼ਖਤ ਤੋ ਸ਼ਖਤ ਸਜ਼ਾ ਦੇਵੋ ਤਾਂ ਜੋ ਅੱਗੇ ਤੋ ਗੁਰੂ ਸਾਹਿਬਾਨਾਂ ਲਈ ਅਪਮਾਨ-ਜਨਕ ਭਾਸ਼ਾ ਦਾ ਇਸਤਮਾਲ ਨਾ ਕਰ ਸਕੇ । ਦਾਸ ਆਸ ਕਰਦਾ ਹੈ ਕੇ ਆਪਣੀ ਅਦਾਲਤ ਵਿੱਚ ਇਸ ਦਾ ਫੈਸਲਾ ਜਰੂਰ ਕਰੋਗੇ ।
ਆਪ ਜੀ ਦਾ ਆਗਿਆਂਕਾਰੀ ।
ਸਵਰਨ ਸਿੰਘ ਕੰਬੋਜ,
2403-20-ਸੀ,
ਚੰਡੀਗੜ੍ਹ । ਮੋਬਾਈਲ ਨੰਬਰ-09815871718